This spiritual story reminds us of one powerful truth —
GOD IS EVERYWHERE.
He doesn’t always come with miracles or divine signs.
Sometimes, God comes quietly… in any form.
ਇਹ ਕਹਾਣੀ ਸਾਨੂੰ ਇੱਕ ਵੱਡੀ ਸੱਚਾਈ ਯਾਦ ਦਿਲਾਉਂਦੀ ਹੈ —
ਰੱਬ ਹਰ ਥਾਂ ਮੌਜੂਦ ਹੈ।
ਉਹ ਹਮੇਸ਼ਾ ਚਮਤਕਾਰਾਂ ਨਾਲ ਨਹੀਂ ਆਉਂਦਾ,
ਕਈ ਵਾਰ ਉਹ ਬਿਲਕੁਲ ਸਧਾਰਣ ਰੂਪ ਵਿੱਚ ਆ ਜਾਂਦਾ ਹੈ।
Moral of the story / ਸਿੱਖਿਆ:
Never judge by appearance.
ਰੱਬ ਕਿਸੇ ਵੀ ਰੂਪ ਵਿੱਚ ਆ ਸਕਦਾ ਹੈ।
Video type:
ਬਾਲ ਸਿੱਖਿਆ
