News updates
-
ਇਹ ਮਹਾਂ ਪੁਰਸ਼ ਕੌਣ ਹਨ?
Date: 13 Dec 20241947 ਈ: ਦਾ ਝੱਖੜ ਸ਼ੁਰੂ ਹੋਣ ਸਮੇਂ, ਵੱਡੇ ਬਾਬਾ ਜੀ ਨਾਲ ਸੰਤ ਕਿਰਪਾਲ ਸਿੰਘ ਹੁਰੀਂ ਸੇਵਕ ਵੱਜੋਂ, ਮੰਡੀ (ਹਿਮਾਚਲ) ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਲਾਹੌਰ ਸਨ। ਇਹਨਾਂ ਨੂੰ ਹੁਕਮ ਹੋਇਆ ਕਿ ਫ਼ੌਰਨ ਪਹੁੰਚੋ। ਇਹਨਾਂ ਨੇ ਹੁਕਮ ਮੰਨਿਆ ਉੱਥੋਂ ਬੱਸ ਫੜ ਕੇ ਦੋਵੇਂ ਅੰਮ੍ਰਿਤਸਰ ਪੁੱਜੇ। ਅੱਗੋਂ ਗੱਡੀ 'ਤੇ ਜਾਣਾ ਸੀ। ਗੱਡੀ ਲੇਟ ਹੋ ਗਈ। ਸੋ ਲਾਹੌਰ ਸਤਿਗੁਰੂ ਜੀ ਦੇ ਭੇਜੇ ਸੇਵਕ, ਸਟੇਸ਼ਨ 'ਤੇ ਆਪ ਜੀ ਦੀ ਇੰਤਜ਼ਾਰ ਕਰਕੇ ਮੁੜ ਗਏ ਕਿ ਖ਼ਵਰੇ ਗੱਡੀ ਆਏ ਕਿ ਨਾ, ਆਲੇ ਦੁਆਲੇ ਅੱਗਾਂ ਜੁ ਲੱਗੀਆਂ ਹੋਈਆਂ ਸਨ, ਬਜ਼ਾਰਾਂ ਦੇ ਬਜ਼ਾਰ ਸੜੇ ਪਏ ਸਨ। ਵੱਡੇ ਬਾਬਾ ਜੀ ਤੇ ਸੰਤ ਕਿਰਪਾਲ ਸਿੰਘ ਜੀ...
-
Guru Tegh Bahadur: The Protector of Hindustan and Humanity
Date: 06 Dec 2024Guru Tegh Bahadur, the ninth Sikh Guru, stands as an exemplary personality in Indian history, who stood for the principles of religious freedom, human rights, and universal brotherhood. His martyrdom in 1675 CE marked a watershed moment in the annals of humanity, as he sacrificed his life to protect the religious freedom of Hindus, who were facing forced conversions under Mughal Emperor Aurangzeb's rule. For this, he is referred to as “Hind ki Chadar’ meaning...
-
Sri Satguru Uday Singh Ji Honored with Lifetime Achievement Award for Transforming India's Seed Industry
Date: 03 Dec 2024Sanya, China: Sri Satguru Uday Singh Ji, a revered leader known for his contributions to agriculture and social welfare, has been honored with the prestigious Lifetime Achievement Award by the Asia Pacific Seed Association (APSA) at its 30th annual session in Sanya, China. This recognition highlights his transformative role in advancing the seed sector, positively impacting smallholder farmers and agricultural development globally.
...
-
Annual vidyak sammlan, 2018
Date: 21 Nov 2018Annual vidyak sammlan, 2018,
Dates - 28, 29 & 30 December 2018, Place - Namdhari Gurudwara Ramesh nagar, New Delhi
Contact - 9910210432, 9810437875, 9815377811
-
7th Satguru Jagjit Singh Sangeet Sammelan, 2018
Date: 21 Nov 20187th Satguru Jagjit Singh Sangeet Sammelan, 2018,
Date - 28, 29 November 2018, Place - Gurudwara Sri Bhaini Sahib, ludhiana, Punjab - 141126
Free entry and open to all, as always. Contact - 9417959919, 9815377811
-
550th Incarnation anniversary of Sri Satguru Nanak Dev Ji.
Date: 21 Nov 2018550th Incarnation anniversary of Sri Satguru Nanak Dev Ji,
Date - 23 November 2018, Sri Bhaini Sahib, Ludhiana, Punjab
-
ਪਰਮ ਪੂਜਯ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਛਤਰ ਛਾਇਆ ਹੇਠ ਮਹਾਨ ਸ਼ਹੀਦੀ ਸਮਾਗਮ ਮਿਤੀ 19 ਅਗਸਤ, 2018 ਦਿਨ ਐਤਵਾਰ ਸਥਾਨ ਨਾਮਧਾਰੀ ਸ਼ਹੀਦੀ ਸਮਾਰਕ , ਰਾਏਕੋਟ
Date: 09 Aug 2018ਪਰਮ ਪੂਜਯ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਛਤਰ ਛਾਇਆ ਹੇਠ ਮਹਾਨ ਸ਼ਹੀਦੀ ਸਮਾਗਮ ਮਿਤੀ 19 ਅਗਸਤ, 2018 ਦਿਨ ਐਤਵਾਰ ਸਥਾਨ ਨਾਮਧਾਰੀ ਸ਼ਹੀਦੀ ਸਮਾਰਕ , ਰਾਏਕੋਟ
-
Namdhari International Youth Gathering & Conference 2018
Date: 18 Jul 2018Namdhari International Youth Gathering & Conference 2018, From - 02 August 2018 to 10 August 2018, Vancouver, Canada
-
In the loving memory of Sri Bebe Dalip Kaur Ji “Bhog & mela” In the divine presence of Sri Satguru Uday Singh Ji. February 4th2018, Sri Mastaangarh (Haryana)
Date: 03 Feb 2018In the loving memory of Sri Bebe Dalip Kaur Ji
“Bhog & mela”
In the divine presence of Sri Satguru Uday Singh Ji.
February 4th2018, Sri Mastaangarh (Haryana)
With profound grief, we sadly announce the passing of our respected Sri Bebe Dalip Kaur Ji, She has left this heavenly abode on January 24th, 2018.
Sri Bebe ji was an exemplary sikh who devoted her life in meditation & service to humanity. With the grace of Sri Satguru Partap Singh...
-
ਸ਼ੁੱਧ ਗੁਰਬਾਣੀ ਸਿਖਲਾਈ ਸਮਾਗਮ - ਮਿਤੀ ੨੫ ਦਿਸੰਬਰ ੨੦੧੭ ਤੋਂ ੦੧ ਜਨਵਰੀ ੨੦੧੮, ਮੁਤਾਬਕ – ੧੧ ਤੋਂ ੧੮ ਪੋਹ ੨੦੭੩
Date: 04 Dec 2017ਸ਼ੁੱਧ ਗੁਰਬਾਣੀ ਸਿਖਲਾਈ ਸਮਾਗਮਮਿਤੀ ੨੫ ਦਿਸੰਬਰ ੨੦੧੭ ਤੋਂ ੦੧ ਜਨਵਰੀ ੨੦੧੮, ਮੁਤਾਬਕ – ੧੧ ਤੋਂ ੧੮ ਪੋਹ ੨੦੭੩ਦਿਨ ਸੋਮਵਾਰ ਤੋਂ ਸੋਮਵਾਰ, ਸਥਾਨ - ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਪੰਜਾਬਸ੍ਰੀ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਸ੍ਰੀ ਭੈਣੀ ਸਾਹਿਬ ਵਿਖੇ ਸ਼ੁੱਧ ਗੁਰਬਾਣੀ ਸਿਖਲਾਈ ਸਮਾਗਮ ਕੀਤਾ ਜਾ ਰਿਹਾ ਹੈ।ਗੁਰਬਾਣੀ ਦੇ ਨੇਮੀ, ਪ੍ਰੇਮੀ, ਮਾਈ ਭਾਈ ੨੪ ਦਿਸੰਬਰ ੨੦੧੭ ਤੱਕ ਸ੍ਰੀ...